ਦੇਸੀ ਗੁੜ
ਦੇਸੀ ਗੁੜ
ਖੁੱਲ੍ਹੇ ਕੜਾਹੇ ਵਿੱਚ ਹੌਲੀ ਕਾੜ੍ਹਿਆ ਰਵਾਇਤੀ ਪੰਜਾਬੀ ਗੁੜ। ਨਾ ਗੰਧਕ, ਨਾ ਬਣਾਵਟੀ ਰੰਗ।
ਤੋਂ ₹135
₹150
ਬਚਤ ₹15
ਹਰ ਡੱਬਾ ਪਿੰਡ ਮੇਟਲੀ ਵਿੱਚ ਸਾਡੀ ਆਪਣੀ ਯੂਨਿਟ ਵਿੱਚ, ਆਲੇ-ਦੁਆਲੇ ਦੇ ਖੇਤਾਂ ਦੇ ਗੰਨੇ ਤੋਂ ਬਣਦਾ ਹੈ।
ਖੁੱਲ੍ਹੇ ਕੜਾਹੇ ਵਿੱਚ ਹੌਲੀ ਕਾੜ੍ਹਿਆ ਰਵਾਇਤੀ ਪੰਜਾਬੀ ਗੁੜ। ਨਾ ਗੰਧਕ, ਨਾ ਬਣਾਵਟੀ ਰੰਗ।
ਢਿੱਲੀ ਸੁਨਹਿਰੀ ਸ਼ੱਕਰ — ਸਿੱਧੀ ਚਾਹ, ਦੁੱਧ ਜਾਂ ਆਟੇ ਵਿੱਚ ਪਾਓ।
ਸੁੰਢ, ਅਜਵਾਇਣ, ਸੌਂਫ ਤੇ ਕਾਲੀ ਮਿਰਚ ਨਾਲ ਬਣੇ ਗੁੜ ਦੇ ਛੋਟੇ ਟੁਕੜੇ।